mehnat ka phal story in hindi || बच्ची की ईमानदारी। हम &#x
909;स बच्ची की टकटकी लगा कर देखते रहे। उस ने न ही कोई मिलावट…mehnat ka phal story in hindi
ईमानदारी इस दुनिया में सदा ही कायम रहेगी। चाहकर कोई कुछ भी बोले। मैने देखी है ईमानदारी ,कुछ भोले चेहरों में,धूप सी जगती आँखों में ,नमी से सने चेहरों में ,मिल जाती है कभी कभी रास्तो के किनारो पे। यार जोगी आ रहे थे लोट के घर को शहर से। गए होंगे किसी ज़रुरी काम से। पहले भी जाते थे शहर लेकिन भगवान् ने ओझल रखी थी ईमानदारी। बहुत तेज प्यास लगी थी सोचा शहर से बाहर निकल कर कोई जूस पीते है। शहर की बड़ी बड़ी दुकानों को छोड़ एक छोटी सी रेहड़ी पे आकर रुक गए।गाड़ी से उतरकर देखा तो एक छोटी सी बच्ची उस रेहड़ी की रखवाली कर रही थी। तो हमने बच्ची से पूछा के बेटा तुम्हारे पापा कहा है। तो उसने बोला कि पापा किसी काम से गए है। आप के लिए जूस में बना दूंगी। छोटी सी आयु में काम से लगाव देख मन खुश हुआ।
mehnat ka phal story in hindi
बच्ची की उम्र ९-१० साल के बीच रही होगी। पूछने से पता चला तो वह बच्ची चौथी कक्षा में पढ़ती थी उसने ऐसा बताया। वह बच्ची जूस बना ने लगी हम उसकी तरफ देखने लगे। जब उस बच्ची ने हमे जूस पिलाया तो उसका अलग ही स्वाद था। उसकी ईमानदारी से बनाया जूस पीकर तन की प्यास के साथ मन की प्यास भी शांत हो गई। mehnat ka phal story in hindi में हमारा बताने का मंतव उस बच्ची की ईमानदारी है। अगर उस बच्ची के पिता जूस बनाते तो वह जूस में मिलावट के लिए बर्फ डालते चाशनी डला पानी डालते इस तरह करकर हमें जूस बना कर पिला देते। लेकिन हम उस बच्ची की टकटकी लगा कर देखते रहे। उस ने न ही कोई बर्फ डाली और न ही कोई चाशनी डला पानी। सच बताए तो आज के समय में सबसे ज़्यादा ईमानदारी अगर कहीं है तो वह है बच्चो में। वह अलग बात है की घर से मिले संस्कारो से कुछ बिगड़ जाते जाते है पर फिर भी वह अपनी ईमानदारी की एक झलक तो दिखा ही जाते है।
mehnat ka phal story in hindi
ਇਮਾਨਦਾਰੀ ਇਸ ਦੁਨੀਆ ਚ ਹਮੇਸ਼ਾ ਹੀ ਰਹੇਗੀ ਕੋਈ ਕੁਝ ਵੀ ਬੋਲੇ। ਮੈ ਦੇਖੀ ਹੈ ਇਮਾਨਦਾਰੀ ਕੁਝ ਭੋਲੀਆਂ ਸੂਰਤਾਂ ਚ ,ਧੁੱਪ ਚ ਚਮਕਦੀਆਂ ਅੱਖਾਂ ਚ ਪਸੀਨੇ ਨਾਲ ਢਕੇ ਚੇਹਰਿਆਂ ਚ ,ਦਿਸ ਹੀ ਜਾਂਦੀ ਹੈ ਕਦੀ ਕਦੀ ਇਸ ਦੁਨੀਆਂ ਦੇ ਰਾਹਾਂ ਚ। ਯਾਰ ਜੋਗੀ ਆ ਰਹੇ ਸੀ ਘਰ ਨੂੰ ਸ਼ਹਿਰ ਤੋਂ। ਗਏ ਹੁਣੇ ਆ ਕਿਸੀ ਜਰੂਰੀ ਕੰਮ ਤੋਂ। ਪਹਿਲਾ ਵੀ ਜਾਂਦੇ ਸੀ ਸ਼ਹਿਰ ਪਰ ਰਬ ਨੇ ਕਿਤੇ ਲਕੋ ਕੇ ਰੱਖੀ ਸੀ ਇਮਾਨਦਾਰੀ। ਬਹੁਤ ਜਿਆਦਾ ਪਿਆਸ ਲੱਗੀ ਸੀ ਮੂਹ ਸੁੱਕ ਰਿਹਾ ਸੀ ਸੋਚਿਆ ਵੀ ਸ਼ਹਿਰ ਤੋਂ ਬਾਹਰ ਨਿਕਲ ਕੇ ਕਿਤੇ ਜੂਸ ਪਾਣੀ ਪੀਂਦੇ ਆ। ਸ਼ਹਿਰ ਦੀਆ ਵੱਡੀਆਂ ਵੱਡੀਆਂ ਦੁਕਾਨਾਂ ਨੂੰ ਛੱਡ ਇਕ ਛੋਟੀ ਜਹੀ ਰੇਹੜੀ ਤੇ ਆ ਕੇ ਰੁਕ ਗਏ। ਗੱਡੀ ਤੋਂ ਉਤਰ ਕੇ ਸਾਮਣੇ ਦੇਖਿਆ ਕੇ ਇਕ ਛੋਟੀ ਜਹੀ ਬੱਚੀ ਰੇਹੜੀ ਦੀ ਰਖਵਾਲੀ ਕਰ ਰਹੀ ਸੀ। ਤਾਂ ਅਸੀਂ ਬੱਚੀ ਨੂੰ ਪੁੱਛਿਆ ਕਿ ਪੁੱਤਰ ਤੇਰੇ ਪਿਤਾ ਜੀ ਕਿੱਧਰ ਨੇ। ਤਾਂ ਓਹਨੇ ਅੱਗੋਂ ਜਵਾਬ ਦਿੱਤਾ ਕਿ ਪਿਤਾ ਜੀ ਕਿਸੀ ਕੰਮ ਤੋਂ ਗਏ ਹੋਏ ਨੇ ਤੁਹਾਡੇ ਲਈ ਜੂਸ ਮੈ ਬਣਾ ਦਿੰਦੀ ਆ।
ਛੋਟੀ ਜਹੀ ਉਮਰ ਚ ਕੰਮ ਨਾਲ ਲਗਾਵ ਦੇਖ ਰੂਹ ਖੁਸ਼ ਹੋ ਗਈ।ਬੱਚੀ ਦੀ ਉਮਰ ਲਗਪਗ 9-10 ਸਾਲ ਦੇ ਨੇੜੇ ਤੇੜੇ ਰਹੀ ਹੋਊਗੀ। ਉਸ ਬੱਚੀ ਨਾਲ ਗੱਲਾਂ ਕਰਨ ਤੇ ਓਹਨੇ ਦਸਿਆ ਕਿ ਉਹ ਚੋਥੀ ਜਮਾਤ ਚ ਪੜਦੀ ਹੈ। ਖੈਰ ਨੂੰ ਓ ਬੱਚੀ ਜੂਸ ਬਣਾਉਣ ਲੱਗੀ ਤੇ ਅਸੀਂ ਓਹਦੇ ਕੰਮ ਵੱਲ ਤੱਕਣ ਲੱਗੇ। ਜਦੋ ਉਸ ਬੱਚੀ ਨੇ ਜੂਸ ਪਿਲਾਇਆ ਤਾ ਉਸਦਾ ਅਲੱਗ ਹੀ ਸਵਾਦ ਸੀ। ਓਹਦਾ ਬਣਾਇਆ ਜੂਸ ਪੀ ਕੇ ਅਨੰਦ ਆ ਗਿਆ। ਓਹਦੀ ਇਮਾਨਦਾਰੀ ਨਾਲ ਬਣਿਆ ਜੂਸ ਪੀ ਕੇ ਤਨ ਦੀ ਪਿਆਸ ਦੇ ਨਾਲ ਮਨ ਦੀ ਪਿਆਸ ਭੀ ਬੁਝ ਗਈ। ਇਸ ਕਹਾਣੀ ਚ ਸਾਡਾ ਮੁਖ ਮੰਤਵ ਉਸ ਬੱਚੀ ਦੀ ਇਮਾਨਦਾਰੀ ਨੂੰ ਦੱਸਣਾ ਹੈ। ਅਗਰ ਉਸ ਬੱਚੀ ਦੇ ਪਿਤਾ ਜੂਸ ਬਣਾਉਂਦੇ ਤਾ ਉਹ ਜੂਸ ਚ ਮਿਲਾਵਟ ਕਰਨ ਦੇ ਬਹਾਨੇ ਜ਼ਿਆਦਾ ਬਰਫ ਪਾਉਂਦੇ ,ਖੰਡ ਦੀ ਬਣੀ ਚਾਹਣੀ ਪਾਉਂਦੇ ਜੂਸ ਨੂੰ ਮਿੱਠਾ ਕਰਨ ਲਈ ਤੇ ਇਸ ਤਰਾਂ ਕਰ ਕੇ ਸਾਨੂ ਜੂਸ ਪਿਲਾ ਦਿੰਦੇ। ਪਰ ਅਸੀਂ ਉਸ ਬੱਚੀ ਵੱਲ ਬੜੇ ਧਿਆਨ ਨਾਲ ਦੇਖਦੇ ਰਹੇ ਓਹਨੇ ਨਾ ਕੋਈ ਬਰਫ ਪਾਈ ਤੇ ਨਾ ਕੋਈ ਚਾਹਣੀ ਵਾਲਾ ਪਾਣੀ। ਸੱਚ ਕਿਹਾ ਜਾਵੇ ਤਾ ਅੱਜ ਦੇ ਸਮੇ ਚ ਅਗਰ ਇਮਾਨਦਾਰੀ ਜਿੰਦਾ ਹੈ ਤਾ ਮਾਸੂਮ ਬੱਚਿਆਂ ਚ। ਬੇਸ਼ੱਕ ਕੁਝ ਬੱਚੇ ਵਿਗੜ ਜਾਂਦੇ ਨੇ ਪਰ ਉਹ ਵੀ ਆਪਣੀ ਇਮਾਨਦਾਰੀ ਕਿਤੇ ਨਾ ਕਿਤੇ ਦਿਖਾ ਹੀ ਜਾਂਦੇ ਨੇ ……………………………………………..ਯਾਰ ਜੋਗੀ
mehnat ka phal story in hindi