Hukamnama Darbar Sahib Today 9th July || Tuesday, 25th Assaar (Samvat 551 Nanakshahi) (Page: 626) BEST WORDING .DALY NEW UPDATE WITH VIDEO .
r_page_title - under_page_title -->Hukamnama Darbar Sahib Today
⇒ History Of Guru Arjan Dev Ji ⇐
Tuesday, 25th Assaar (Samvat 551 Nanakshahi) (Page: 626)
ਗਲਵਾਰ, ੨੫ ਹਾੜ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੬੨੬)
ਸੋਰਠਿ ਮਹਲਾ ੫ ॥
SORAT’H, FIFTH MEHL:
सोरठि महला ५ ॥
- ਤਾਪੁ ਗਵਾਇਆ ਗੁਰਿ ਪੂਰੇ ॥
The Perfect Guru has dispelled the fever.
तापु गवाया गुरि पूरे ॥ - ਵਾਜੇ ਅਨਹਦ ਤੂਰੇ ॥
The unstruck melody of the sound current resounds.
बाजे अनहद तूरे ॥ - ਸਰਬ ਕਲਿਆਣ ਪ੍ਰਭਿ ਕੀਨੇ ॥
God has bestowed all comforts.
सर्ब कल्याण प्रभ कीने ॥ - ਕਰਿ ਕਿਰਪਾ ਆਪਿ ਦੀਨੇ ॥੧॥
In His Mercy, He Himself has given them. || 1 ||
करि किरपा आपि दीने ॥ १ ॥ - ਬੇਦਨ ਸਤਿਗੁਰਿ ਆਪਿ ਗਵਾਈ ॥
The True Guru Himself has eradicated the disease.
बेदन सतिगुरि आपि गवाई ॥ - ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮਿ ਧਿਆਈ ॥ ਰਹਾਉ ॥
All the Sikhs and Saints are filled with joy, meditating on the Name of the Lord, Har, Har. || Pause ||
सिख संत सभि सरसे होए हरि हरि नामि धिआई ॥ रहाऊ ॥ - ਜੋ ਮੰਗਹਿ ਸੋ ਲੇਵਹਿ ॥
They obtain that which they ask for.
जो मंगहि सो लेवहि ॥ - ਪ੍ਰਭ ਅਪਣਿਆ ਸੰਤਾ ਦੇਵਹਿ ॥
God gives to His Saints.
प्रभ अपनेआ संता देवहि ॥ - ਹਰਿ ਗੋਵਿਦੁ ਪ੍ਰਭਿ ਰਾਖਿਆ ॥
God saved Hargobind.
हरि गोविंदु प्रभि राख्या ॥ - ਜਨ ਨਾਨਕ ਸਾਚੁ ਸੁਭਾਖਿਆ॥੨॥੬॥੭੦॥
Servant Nanak speaks the Truth. || 2 || 6 || 70 ||
जन नानक साचु सोभाखेआ ॥ २ ॥६ ॥७० ॥
Hukamnama Darbar Sahib Today ਗਲਵਾਰ, ੨੫ ਹਾੜ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੬੨੬)
ਪੰਜਾਬੀ ਵਿਆਖਿਆ:Hukamnama Darbar Sahib Today
ਸੋਰਠਿ ਮਹਲਾ ੫ ॥
ਪੂਰੇ ਗੁਰੂ ਨੇ ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ, ਉਸ ਦੇ ਅੰਦਰ ਆਤਮਕ ਆਨੰਦ ਦੇ ਮਾਨੋਂ ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਕਿਰਪਾ ਕਰਕੇ ਆਪ ਹੀ ਉਸ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ।੧। ਹੇ ਭਾਈ! ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ। ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ, ਗੁਰੂ ਨੇ ਆਪ ਉਸ ਦੀ ਹਰੇਕ ਪੀੜਾ ਦੂਰ ਕਰ ਦਿੱਤੀ। ਰਹਾਉ।ਹੇ ਪ੍ਰਭੂ! ਤੇਰੇ ਦਰ ਤੋਂ ਤੇਰੇ ਸੰਤ ਜਨ ਜੋ ਕੁਝ ਭੀ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦੇਂਦਾ ਹੈਂ। ਹੇ ਭਾਈ! ਬਾਲਕ ਹਰਿ-ਗੋਬਿੰਦ ਨੂੰ ਭੀ ਪ੍ਰਭੂ ਨੇ ਆਪ ਬਚਾਇਆ ਹੈ, ਕਿਸੇ ਦੇਵੀ ਆਦਿਕ ਨੇ ਨਹੀਂ। ਹੇ ਦਾਸ ਨਾਨਕ! ਆਖ- ਮੈਂ ਤਾਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ।੨।੬।੭੦।
English Translation:Hukamnama Darbar Sahib Today
SORAT’H, FIFTH MEHL:
The Perfect Guru has dispelled the fever. The unstruck melody of the sound current resounds. God has bestowed all comforts. In His Mercy, He Himself has given them. || 1 || The True Guru Himself has eradicated the disease. All the Sikhs and Saints are filled with joy, meditating on the Name of the Lord, Har, Har. || Pause || They obtain that which they ask for. God gives to His Saints. God saved Hargobind. Servant Nanak speaks the Truth. || 2 || 6 || 70 ||
Hukamnama Darbar Sahib Today Tuesday, 25th Assaar (Samvat 551 Nanakshahi) (Page: 626)