Hukamnama Darbar Sahib Today 23 July Tuesday, 8th Sawan (Samvat 551 Nanakshahi) ਮੰਗਲਵ&
#xA3E;ਰ, ੮ ਸਾਵਣ (ਸੰਮਤ ੫੫੧ ਨਾਨਕਸ਼ਾਹੀ) ੨੩ ਜੁਲਾਈ, ੨੦੧੯ (ਅੰਗ: ੭੩੨)Hukamnama Darbar Sahib Today 23 July
ਸੂਹੀ ਮਹਲਾ ੪ ਘਰੁ ੨
RAAG SOOHEE, FOURTH MEHL, SECOND HOUSE
सूही महला ४ घर २
ੴ ਸਤਿਗੁਰ ਪ੍ਰਸਾਦਿ ॥
ONE UNIVERSAL CREATOR GOD. BY THE GRACE OF THE TRUE GURU
ੴ सतिगुर प्रसादि ॥
- ਗੁਰਮਤਿ ਨਗਰੀ ਖੋਜਿ ਖੋਜਾਈ ॥
Following the Guru’s Teachings, I searched and searched the body-village
गुरमत नगरी खोज खोजई ॥ - ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥
I found the wealth of the Name of the Lord, Har, Har. || 1 ||
हर हर नाम पदार्थ पाई ॥ १ ॥ - ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥
The Lord, Har, Har, has enshrined peace within my mind.
मेरे मन हर हर शांत वसाई ॥ - ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥
The fire of desire was extinguished in an instant, when I met the Guru; all my hunger has been satisfied. || 1 || Pause ||
तिस्ना अगन बुझी खिन अंतर् गुर मिलिऐ सभ भुख गवाई ॥ १ ॥ रहाऊं ॥ - ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥
Singing the Glorious Praises of the Lord, I live, O my mother.
हर गुण गावा जीवा मेरी माई ॥ - ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥
The Merciful True Guru implanted the Glorious Praises of the Naam within me. || 2 ||
सतगुर दयाल गुण नाम दृढई ॥ २ ॥ - ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥
I search for and seek out my Beloved Lord God, Har, Har.
हओ हर प्रभ प्यारा ढूंढ ढूंढई ॥ - ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥
Joining the Sat Sangat, the True Congregation, I have obtained the subtle essence of the Lord. || 3 ||
सतसंगत मिल हर रस पाई ॥ ३ ॥ - ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥
By the pre-ordained destiny inscribed upon my forehead, I have found the Lord. Guru Nanak,
धुर मस्तक लेख लिखे हर पाई ॥ - ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥
pleased and satisfied, has united me with the Lord, O Siblings of Destiny. || 4 || 1 || 5 ||
गुर नानक तुठा मेले हर भाई ॥ ४ ॥ १ ॥ ५ ॥
Hukamnama Darbar Sahib Today 23 July ਮੰਗਲਵਾਰ, ੮ ਸਾਵਣ (ਸੰਮਤ ੫੫੧ ਨਾਨਕਸ਼ਾਹੀ) ੨੩ ਜੁਲਾਈ, ੨੦੧੯ (ਅੰਗ: ੭੩੨)
Hukamnama Darbar Sahib Today 23 July ਪੰਜਾਬੀ ਵਿਆਖਿਆ
ਸੂਹੀ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ, ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ।੧। ਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤਿ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ । (ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ । ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ।੧।ਰਹਾਉ। ਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ ।
Hukamnama Darbar Sahib Today 23 July
ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ।੨। ਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ । ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ।੩। ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ, ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ।੪।੧।੫।
Hukamnama Darbar Sahib Today 23 July
English Translation Hukamnama Darbar Sahib Today 23 July
RAAG SOOHEE, FOURTH MEHL, SECOND HOUSE:
ONE UNIVERSAL CREATOR GOD. BY THE GRACE OF THE TRUE GURU:
Following the Guru’s Teachings, I searched and searched the body-village; I found the wealth of the Name of the Lord, Har, Har. || 1 || The Lord, Har, Har, has enshrined peace within my mind. The fire of desire was extinguished in an instant, when I met the Guru; all my hunger has been satisfied. || 1 || Pause ||
Hukamnama Darbar Sahib Today 23 July
Singing the Glorious Praises of the Lord, I live, O my mother. The Merciful True Guru implanted the Glorious Praises of the Naam within me. || 2 || I search for and seek out my Beloved Lord God, Har, Har. Joining the Sat Sangat, the True Congregation, I have obtained the subtle essence of the Lord. || 3 || By the pre-ordained destiny inscribed upon my forehead, I have found the Lord. Guru Nanak, pleased and satisfied, has united me with the Lord, O Siblings of Destiny. || 4 || 1 || 5 ||
Hukamnama Darbar Sahib Today 23 July
Tuesday, 8th Sawan (Samvat 551 Nanakshahi) 23rd July, 2019 (Page: 732) Hukamnama Darbar Sahib Today 23 July
Hukamnama Darbar Sahib Today
Hukamnama Darbar Sahib Today 23 July Tuesday, 8th Sawan (Samvat 551 Nanakshahi) ਮੰਗਲਵਾਰ, ੮ ਸਾਵਣ (ਸੰਮਤ ੫੫੧ ਨਾਨਕਸ਼ਾਹੀ) ੨੩ ਜੁਲਾਈ, ੨੦੧੯ (ਅੰਗ: ੭੩੨)