Hukamnama Darbar Sahib Today 17th July |Wednesday, 2nd Sawan (Samvat 551 Nanakshahi) (Page: 700) ਬੁੱਧਵਾਰ
, ੨ ਸਾਵਣ (ਸੰਮਤ ੫੫੧ ਨਾਨਕਸ਼ਾਹੀ)Hukamnama Darbar Sahib Today 17th July
ਜੈਤਸਰੀ ਮਹਲਾ ੫ ਘਰੁ ੩ ਦੁਪਦੇ
JAITSREE, FIFTH MEHL, THIRD HOUSE, DU-PADAS:
जेतसरी महला ५ घर ३ दोपदे
ੴ ਸਤਿਗੁਰ ਪ੍ਰਸਾਦਿ॥
ONE UNIVERSAL CREATOR GOD.
BY THE GRACE OF THE TRUE GURU
ੴ सतगुर प्रसाद ॥
- ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥
Give me a message from my Beloved — tell me, tell me!
देह संदेसरो कहियो प्रिये कहियो ॥ - ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥
I am wonder-struck, hearing the many reports of Him; tell them to me, O my happy sister soul-brides. || 1 || Pause ||
बिसम भई मै बहो बिध सुनते कहेहो सोहागन सहियो ॥ १ ॥ रहाऊं ॥ - ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥
Some say that He is beyond the world — totally beyond it,
totally beyond it, while others say that He is totally within it.
को कहते सभ बाहर बाहर को कहते सभ महियों ॥ - ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥
His color cannot be seen, and His pattern cannot be discerned. O happy soul-brides, tell me the truth! || 1 ||
बरन न दीसे चिहन न लखीए सोहागन साति बुझएओ ॥ १ ॥ - ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥
He is pervading everywhere, and He dwells in each and every heart;
सर्ब निवासी घट घट वासी लेप नहीं अल्पहीओ ॥ - ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥
He is not stained — He is unstained. Says Nanak, listen, O people: He dwells upon the tongues of the Saints. || 2 || 1 || 2 ||
नानक कहत सुनहु रे लोगा संत रसन को बसहिओ ॥ २ ॥ १ ॥ २ ॥
Hukamnama Darbar Sahib Today 17th July ਬੁੱਧਵਾਰ, ੨ ਸਾਵਣ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੭੦੦)
ਪੰਜਾਬੀ ਵਿਆਖਿਆ: Hukamnama Darbar Sahib Today 17th July
ਜੈਤਸਰੀ ਮਹਲਾ ੫ ਘਰੁ ੩ ਦੁਪਦੇ
ੴ ਸਤਿਗੁਰ ਪ੍ਰਸਾਦਿ॥
ਹੇ ਸੁਹਾਗਵਤੀ ਸਹੇਲੀਹੋ! (ਹੇ ਗੁਰ-ਸਿੱਖੋ!) ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸਨੇਹਾ ਦਿਹੋ, ਦੱਸੋ । ਮੈਂ (ਉਸ ਪਿਆਰੇ ਦੀ ਬਾਬਤ) ਕਈ ਕਿਸਮਾਂ (ਦੀਆਂ ਗੱਲਾਂ) ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ ।੧।ਰਹਾਉ। ਕੋਈ ਆਖਦਾ ਹੈ, ਉਹ ਸਭਨਾਂ ਤੋਂ ਬਾਹਰ ਹੀ ਵੱਸਦਾ ਹੈ, ਕੋਈ ਆਖਦਾ ਹੈ, ਉਹ ਸਭਨਾਂ ਦੇ ਵਿੱਚ ਵੱਸਦਾ ਹੈ । ਉਸ ਦਾ ਰੰਗ ਨਹੀਂ ਦਿੱਸਦਾ, ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ।
Hukamnama Darbar Sahib Today 17th July
ਹੇ ਸੁਹਾਗਣੋ! ਤੁਸੀ ਮੈਨੂੰ ਸੱਚੀ ਗੱਲ ਸਮਝਾਓ ।੧। ਨਾਨਕ ਆਖਦਾ ਹੈ—ਹੇ ਲੋਕੋ! ਸੁਣੋ । ਉਹ ਪਰਮਾਤਮਾ ਸਾਰਿਆਂ ਵਿਚ ਨਿਵਾਸ ਰੱਖਣ ਵਾਲਾ ਹੈ, ਹਰੇਕ ਸਰੀਰ ਵਿਚ ਵੱਸਣ ਵਾਲਾ ਹੈ (ਫਿਰ ਭੀ, ਉਸ ਨੂੰ ਮਾਇਆ ਦਾ) ਰਤਾ ਭੀ ਲੇਪ ਨਹੀਂ ਹੈ । ਉਹ ਪ੍ਰਭੂ ਸੰਤ ਜਨਾਂ ਦੀ ਜੀਭ ਉਤੇ ਵੱਸਦਾ ਹੈ (ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ) ।੨।੧।੨।
English Translation: Hukamnama Darbar Sahib Today 17th July
JAITSREE, FIFTH MEHL, THIRD HOUSE, DU-PADAS:
ONE UNIVERSAL CREATOR GOD.
BY THE GRACE OF THE TRUE GURU:
Give me a message from my Beloved — tell me, tell me! I am wonder-struck, hearing the many reports of Him; tell them to me, O my happy sister soul-brides. || 1 || Pause || Some say that He is beyond the world — totally beyond it, while others say that He is totally within it.
Hukamnama Darbar Sahib Today 17th July
His color cannot be seen, and His pattern cannot be discerned. O happy soul-brides, tell me the truth! || 1 || He is pervading everywhere, and He dwells in each and every heart; He is not stained — He is unstained. Says Nanak, listen, O people: He dwells upon the tongues of the Saints. || 2 || 1 || 2 ||
Hukamnama Darbar Sahib Today 17th July Wednesday, 2nd Sawan (Samvat 551 Nanakshahi) (Page: 700)
Hukamnama Darbar Sahib Today 17th July
Hukamnama Darbar Sahib Today 17th July
Hukamnama Darbar Sahib Today 17th July |Wednesday, 2nd Sawan (Samvat 551 Nanakshahi) (Page: 700) ਬੁੱਧਵਾਰ, ੨ ਸਾਵਣ (ਸੰਮਤ ੫੫੧ ਨਾਨਕਸ਼ਾਹੀ)