16th July 2019 Sangrand Hukamnama Darbar Sahib Today 16th July

Hukamnama Darbar Sahib Today 16th July | Sangrand Saavan ਬਾਰਹ ਮਾਹ£

E; ਮਾਂਝ ਮਹਲਾ ੫ ਘਰੁ ੪ बारह माहा मांझ महला ५ घरु ४ baarah aahaa maaNjh

Hukamnama Darbar Sahib Today 16th JulySangrand Hukamnama Darbar Sahib Today 16th July

  • ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
    baarah aahaa maaNjh mehlaa 5 ghar 4
    बारह माहा मांझ महला ५ घरु ४
    ੴ ਸਤਿਗੁਰ ਪ੍ਰਸਾਦਿ ॥
    ik-oNkaar satgur parsaad.
    ੴ सतिगुर प्रसादि ॥.
  • ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
    saavan sarsee kaamnee charan kamal si-o pi-aar.
    सावणि सरसी कामणी चरन कमल सिउ पिआरु ॥
  • ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
    man tan rataa sach rang iko naam आधार.
    मनु तनु रता सच रंगि इको नामु अधारु ॥
  • ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
    bikhi-aa rang koorraavi-aa disan sabhay chhaar.
    बिखिआ रंग कूड़ाविआ दिसनि सभे छारु ॥
  • ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
    har amrit boond suhaavanee mil saaDhoo peevanhaar.
    हरि अंम्रित बूंद सुहावणी मिलि साधू पीवणहारु ॥
  • ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
    van tin parabh sang ma-oli-aa samrath purakh apaar.
    वणु तिणु प्रभ संगि मउलिआ संम्रथ पुरख अपारु ॥
  • ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
    har milnai no man lochdaa karam milaavanhaar.
    हरि मिलणै नो मनु लोचदा करमि मिलावणहारु ॥
  • ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
    jiniee sakhee-ay parabh paa-i-aa haN-u tin kai sad balihaar.
    जिनी सखीए प्रभु पाइआ हंउ तिन कै सद बलिहार ॥
  • ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
    naanak har jee ma-i-aa kar sabad savaaranhaar.
    नानक हरि जी मइआ करि सबदि सवारणहारु ॥
  • ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥
    saavan tinaa suhaaganee jin raam naam ur haar. ||6||
    सावणु तिना सुहागणी जिन राम नामु उरि हारु ॥६॥

History Of Guru Arjan Dev Ji

Hindi transliteration :- Sangrand Hukamnama Darbar Sahib Today 16th July

बारह माहा मांझ महला ५ घरु ४

ੴ सतिगुर प्रसादि ॥
सावणि सरसी कामणी चरन कमल सिउ पिआरु ॥मनु तनु रता सच रंगि इको नामु अधारु ॥बिखिआ रंग कूड़ाविआ दिसनि सभे छारु ॥हरि अंम्रित बूंद सुहावणी मिलि साधू पीवणहारु ॥वणु तिणु प्रभ संगि मउलिआ संम्रथ पुरख अपारु ॥हरि मिलणै नो मनु लोचदा करमि मिलावणहारु ॥जिनी सखीए प्रभु पाइआ हंउ तिन कै सद बलिहार ॥नानक हरि जी मइआ करि सबदि सवारणहारु ॥सावणु तिना सुहागणी जिन राम नामु उरि हारु ॥६॥

English transliteration :- Sangrand Hukamnama Darbar Sahib Today 16th July

baarah aahaa maaNjh mehlaa 5 ghar 4
ik-oNkaar satgur parsaad.

saavan sarsee kaamnee charan kamal si-o pi-aar.man tan rataa sach rang iko naam aDhaar.bikhi-aa rang koorraavi-aa disan sabhay chhaar.har amrit boond suhaavanee mil saaDhoo peevanhaar.van tin parabh sang ma-oli-aa samrath purakh apaar.har milnai no man lochdaa karam milaavanhaar.jiniee sakhee-ay parabh paa-i-aa haN-u tin kai sad balihaar.naanak har jee ma-i-aa kar sabad savaaranhaar.saavan tinaa suhaaganee jin raam naam ur haar. ||6||

Punjabi Transliteration :- Sangrand Hukamnama Darbar Sahib Today 16th July

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ ।ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ,ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ ।(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ,

Sangrand Hukamnama Darbar Sahib Today 16th July

ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ) ।ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ ।ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ ।

Sangrand Hukamnama Darbar Sahib Today 16th July

ਹੇ ਨਾਨਕ! (ਬੇਨਤੀ ਕਰ ਤੇ ਆਖ—) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ ।ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ।੬।

Sangrand Hukamnama Darbar Sahib Today 16th July

ALL HISTORY

DESI NUSKHE

Hukamnama Darbar Sahib Today 16th July

Hukamnama Darbar Sahib Today 16th July

Hukamnama Darbar Sahib Today 16th July | Sangrand Saavan ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ बारह माहा मांझ महला ५ घरु ४ baarah aahaa maaNjh