13th July 2019 Hukamnama Darbar Sahib Today 13th July

ਤਿਲੰਗ ਘਰੁ ੨ ਮਹਲਾ ੫ ॥ Saturday, 29th Assaar (Samvat 551 N

anakshahi) (Page: 723) Hukamnama Darbar Sahib Today 13th July . DALY NEW UPDATE

Hukamnama Darbar Sahib Today 13th JulyHukamnama Darbar Sahib Today 13th July

ਤਿਲੰਗ ਘਰੁ ੨ ਮਹਲਾ ੫ ॥
TILANG, SECOND HOUSE, FIFTH MEHL:
तिलंग घर २ महला ५ ॥

  • ਤੁਧੁ ਬਿਨੁ ਦੂਜਾ ਨਾਹੀ ਕੋਇ ॥
    There is no other than You, Lord.
    तुध बिन दूजा नाही कोई ॥
  • ਤੂ ਕਰਤਾਰੁ ਕਰਹਿ ਸੋ ਹੋਇ ॥
    You are the Creator; whatever You do, that alone happens.
    तू करतार करहे सो होए ॥
  • ਤੇਰਾ ਜੋਰੁ ਤੇਰੀ ਮਨਿ ਟੇਕ ॥
    You are the strength, and You are the support of the mind.
    तेरा जोर तेरी मन टेक ॥
  • ਸਦਾ ਸਦਾ ਜਪਿ ਨਾਨਕ ਏਕ ॥੧॥
    Forever and ever, meditate, O Nanak, on the One. || 1 ||
    सदा सदा जप नानक एक ॥ १ ॥
  • ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥
    The Great Giver is the Supreme Lord God over all.
    सभ ऊपर परब्रहम दातार ॥
  • ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥
    You are our support, You are our sustainer. || Pause ||
    तेरी टेक तेरा आधार ॥ रहाऊं ॥
  • ਹੈ ਤੂਹੈ ਤੂ ਹੋਵਨਹਾਰ ॥
    You are, You are, and You shall ever be, O inaccessible,
    है तूहै तू होवनहार ॥
  • ਅਗਮ ਅਗਾਧਿ ਊਚ ਆਪਾਰ ॥
    unfathomable, lofty and infinite Lord.
    अगम अगाध ऊंच आपार ॥
  • ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥
    Those who serve You, are not touched by fear or suffering.
    जो तुध सेवह तिन भओ दुःख नाहि ॥
  • ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥
    By Guru’s Grace, O Nanak, sing the Glorious Praises of the Lord. || 2 ||
    गुर प्रसाद नानक गुण गाहे ॥ २ ॥
  • ਜੋ ਦੀਸੈ ਸੋ ਤੇਰਾ ਰੂਪੁ ॥
    Whatever is seen, is Your form,
    जो दीसे सो तेरा रुप ॥
  • ਗੁਣ ਨਿਧਾਨ ਗੋਵਿੰਦ ਅਨੂਪ ॥
    O treasure of virtue, O Lord of the Universe, O Lord of incomparable beauty.
    गुण निधान गोविंद अनूप ॥
  • ਸਿਮਰਿ ਸਿਮਰਿ ਸਿਮਰਿ ਜਨ ਸੋਇ ॥
    Remembering, remembering, remembering the Lord in meditation,
    सिमर सिमर सिमर जन सोई ॥
  • ਨਾਨਕ ਕਰਮਿ ਪਰਾਪਤਿ ਹੋਇ ॥੩॥
    His humble servant becomes like Him.O Nanak, by His Grace, we obtain Him. || 3 ||
    नानक कर्म प्राप्त होई ॥ ३ ॥
  • ਜਿਨਿ ਜਪਿਆ ਤਿਸ ਕਉ ਬਲਿਹਾਰ ॥
    I am a sacrifice to those who meditate on the Lord.
    जिन जप्या तिस कउ बलहार ॥
  • ਤਿਸ ਕੈ ਸੰਗਿ ਤਰੈ ਸੰਸਾਰ ॥
    Associating with them, the whole world is saved.
    तिस कै संग तरै संसार ॥
  • ਕਹੁ ਨਾਨਕ ਪ੍ਰਭ ਲੋਚਾ ਪੂਰਿ ॥
    Says Nanak, God fulfills our hopes and aspirations.
    कहो नानक प्रभ लोचा पूर ॥
  • ਸੰਤ ਜਨਾ ਕੀ ਬਾਛਉ ਧੂਰਿ ॥੪॥੨॥
    I long for the dust of the feet of the Saints. || 4 || 2 ||
    संत जना की बन्छो दूर ॥ ४ ॥ २ ॥

Hukamnama Darbar Sahib Today 13th July ਸ਼ਨਿਚਰਵਾਰ, ੨੯ ਹਾੜ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੭੨੩)

Guru Hargobind Sahib Ji History

ਪੰਜਾਬੀ ਵਿਆਖਿਆ :Hukamnama Darbar Sahib Today 13th July

ਤਿਲੰਗ ਘਰੁ ੨ ਮਹਲਾ ੫ ॥
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ । (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ । ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ।੧। ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ । ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ।ਰਹਾਉ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ।

Hukamnama Darbar Sahib Today 13th July

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ । ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ।੨। ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ । ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ । ਹੇ ਨਾਨਕ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ।੩। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ । ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ । ਹੇ ਨਾਨਕ! ਆਖ—ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ।੪।੨।

Hukamnama Darbar Sahib Today 13th July

English Translation: Hukamnama Darbar Sahib Today 13th July

TILANG, SECOND HOUSE, FIFTH MEHL:

There is no other than You, Lord. You are the Creator; whatever You do, that alone happens. You are the strength, and You are the support of the mind. Forever and ever, meditate, O Nanak, on the One. || 1 || The Great Giver is the Supreme Lord God over all. You are our support, You are our sustainer. || Pause || You are, You are, and You shall ever be, O inaccessible, unfathomable, lofty and infinite Lord.

Hukamnama Darbar Sahib Today 13th July

Those who serve You, are not touched by fear or suffering. By Guru’s Grace, O Nanak, sing the Glorious Praises of the Lord. || 2 || Whatever is seen, is Your form, O treasure of virtue, O Lord of the Universe, O Lord of incomparable beauty. Remembering, remembering, remembering the Lord in meditation, His humble servant becomes like Him. O Nanak, by His Grace, we obtain Him. || 3 || I am a sacrifice to those who meditate on the Lord. Associating with them, the whole world is saved. Says Nanak, God fulfills our hopes and aspirations. I long for the dust of the feet of the Saints. || 4 || 2 ||

Hukamnama Darbar Sahib Today 13th July

Saturday, 29th Assaar (Samvat 551 Nanakshahi) (Page: 723) Hukamnama Darbar Sahib Today 13th July

ALL RELIGIOUS HISTORY

DESI NUSKHA

Hukamnama Darbar Sahib Today 13th July

ਤਿਲੰਗ ਘਰੁ ੨ ਮਹਲਾ ੫ ॥ Saturday, 29th Assaar (Samvat 551 Nanakshahi) (Page: 723) Hukamnama Darbar Sahib Today 13th July . DALY NEW UPDATE

ਤਿਲੰਗ ਘਰੁ ੨ ਮਹਲਾ ੫ ॥ Saturday, 29th Assaar (Samvat 551 Nanakshahi) (Page: 723) Hukamnama Darbar Sahib Today 13th July . DALY NEW UPDATE